सचा है दरबार शेरा वाली दा, सेवक है संसार पहाडा वाली दा सचा है दरबार शेरा वाली दा, सेवक है संसार पहाडा वाली दा लख जनता भवन तो वारी, चन सूरज लै किरण उधारी, हर था है ओ भगता, हर था है चमकार जोत दी लाली दा, सेवक है संसार पहाडा वाली दा, ब्रह्मा भेद वी पा ना सकिया, नारद महिमा गा ना सकिया, कैसा है ओ भगता, कैसा है चमत्कार माँ शिवाली दा, सेवक है संसार पहाडा वाली दा, ऐसा घर ना जग ते कोई, हर था माँ दी रहमत होई, भर देंदी ओ भगता, भर देंदी भंडार अये सवाली दा, सेवक है संसार पहाडा वाली दा, सोहनी साहिल मिन्ता करदे, तिलक निमाने दे दुःख हर दे, हर था है ओ भगता, हर था है सतिकार भवन दी लाली दा, सेवक है संसार पहाडा वाली दा ਸੱਚਾ ਹੈ ਦਰਬਾਰ ਸ਼ੇਰਾਂ ਵਾਲੀ ਦਾ , ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ, ਲੱਖ ਜਨਤਾ ਭਵਨਾਂ ਤੋਂ ਵਾਰੀ , ਚੰਨ ਸੂਰਜ ਲੈ ਕਿਰਨ ਉਧਾਰੀ , ਹਰ ਥਾਂ ਹੈ ਓ ਭਗਤਾ , ਹਰ ਥਾਂ ਹੈ ਚਮਕਾਰ ਜੋਤ ਦੀ ਲਾਲੀ ਦਾ , ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ, ਬ੍ਰਹਮਾ ਭੇਦ ਵੀ ਪਾ ਨਾ ਸਕਿਆ , ਨਾਰਦ ਮਹਿਮਾ ਗਾ ਨਾ ਸਕਿਆ , ਕੈਸਾ ਹੈ ਓ ਭਗਤਾ , ਕੈਸਾ ਹੈ ਚਮਤਕਾਰ ਮਾਂ ਸ਼ਿਵਾਲੀ ਦਾ , ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ, ਐਸਾ ਘਰ ਨਾ ਜੱਗ ਤੇ ਕੋਈ, ਹਰ ਥਾਂ ਮਾਂ ਦੀ ਰਹਿਮਤ ਹੋਈ , ਭਰ ਦੇਂਦੀ ਓ ਭਗਤਾ , ਭਰ ਦੇਂਦੀ ਭੰਡਾਰ ਆਏ ਸਵਾਲੀ ਦਾ , ਸੇਵਕ ਹੈ ਸੰਸਾਰ ਪਹਾੜਾਂ ਵਾਲੀ ਦਾ, ਸੋਹਣੀ ਸਾਹਿਲ ਮਿਨਤਾਂ ਕਰਦੇ , ਤਿਲਕ ਨਿਮਾਣੇ ਦੇ ਦੁੱਖ ਹਰ ਦੇ , ਹਰ ਥਾਂ ਹੈ ਓ ਭਗਤਾ, ਹਰ ਥਾਂ ਹੈ ਸਤਿਕਾਰ ਭਵਨ ਦੀ ਲਾਲੀ ਦਾ, sacha hai darbar sherawali da scha hai darabaar shera vaali da, sevak hai sansaar pahaada vaali daa lkh janata bhavan to vaari, chan sooraj lai kiran udhaari, har tha hai o bhagata, har tha hai chamakaar jot di laali da, sevak hai sansaar pahaada vaali daa brahama bhed vi pa na sakiya, naarad mahima ga na sakiya, kaisa hai o bhagata, kaisa hai chamatkaar ma shivaali da, sevak hai sansaar pahaada vaali daa aisa ghar na jag te koi, har tha ma di rahamat hoi, bhar dendi o bhagata, bhar dendi bhandaar aye savaali da, sevak hai sansaar pahaada vaali daa sohani saahil minta karade, tilak nimaane de duhkh har de, har tha hai o bhagata, har tha hai satikaar bhavan di laali da, sevak hai sansaar pahaada vaali daa scha hai darabaar shera vaali da, sevak hai sansaar pahaada vaali daa SOURCE: http://www.yugalsarkar.com/lyrics/sacha-hai-darbar-sherawali-da-Lyrics