राह दिल नू दिल दी ऐ॥ किरपा दाती दी, राह दिल नू दिल दी ऐ॥ किरपा दाती दी, सची नीत नु मिलदी ऐ॥ माता दे दरबार,संगता चलिया ने॥ हथ ढोलकी शहने, वज्दिया तालियाँ ने॥ होवे देर ना दर मियाँ पौहरियां ते इक पासे असी सूली वीचढ़ जाइये माता दे दरबार........ तेरे भगत निराले ने पथरा चो लभ लेंदे, जेह्र्दे अखियाँ वाले ने माता दे दरबार........ तेरी ज्योत जगानी ऐ ज़िन्दगी ऐ दो दिन दी केह्दा मूढ़ मूढ़ औनी ऐ माता दे दरबार..... वेखो कुदरत रब दी ऐ खोले के खाजने अपने बेठी माता जग दी ऐ माता दे दरबार......... हाथ बन के खड जाना असी ते पतंगा आ मियाँ तेरी ज्योत च सढ जाना माता दे दरबार............ चुनी भगता ने रंगाई ऐ तली उते सिर रख के खेर दुनिया दी मंगदी ऐ माता दे दरबार....... सारे दुखा विच लटके ने जिहना तेरा दर छाड़या ओहो दर दर भटक ने माता दे दरबार..... कौन सुन्दा गरीबा दी अवे बंदा फिरे भुलिया सारी खेड नसीबा दी माता दे दरबार..... गल मुकदी मुकानी ऐ जिहना दी लोको माँ रूस जाए मढ़े दिना दी निशानी ऐ माता दा दरबार...... ਰਾਹ ਦਿਲ ਨੂੰ ਦਿਲ ਦੀ ਏ ॥, ਕਿਰਪਾ ਦਾਤੀ ਦੀ, ਸੱਚੀ ਨੀਤ ਨੂੰ ਮਿਲਦੀ ਏ॥ ਮਾਤਾ ਦੇ ਦਰਬਾਰ, ਸੰਗਤਾਂ ਚੱਲੀਆਂ ਨੇ ॥ , ਹੱਥ ਢੋਲਕੀ ਛੈਣੇ, ਵੱਜਦੀਆਂ ਟੱਲੀਆਂ ਨੇ॥ ਹੋਵੇ ਦੇਰ ਨਾ ਦਰ ਮਾਈਏ ॥ ਪੌੜੀਆਂ ਤੇ ਇੱਕ ਪਾਸੇ, ਅਸੀਂ ਸੂਲੀ ਵੀ ਚੜ੍ਹ ਜਾਈਏ॥ ਮਾਤਾ ਦੇ ਦਰਬਾਰ,,,,,,,,,,,,, ਤੇਰੇ ਭਗਤ ਨਿਰਾਲੇ ਨੇ ॥ ਪੱਥਰਾਂ ਚੋਂ ਲੱਭ ਲੈਂਦੇ, ਜੇਹੜੇ ਅੱਖੀਆਂ ਵਾਲੇ ਨੇ॥ ਮਾਤਾ ਦੇ ਦਰਬਾਰ,,,,,,,,,,, ਤੇਰੀ ਜੋਤ ਜਗਾਉਣੀ ਏ ॥ ਜਿੰਦਗੀ ਏ ਦੋ ਦਿਨ ਦੀ, ਕੇਹੜਾ ਮੁੜ ਮੁੜ ਆਉਣੀ ਏ॥ ਮਾਤਾ ਦੇ ਦਰਬਾਰ,,,,,,,,,,,,,, ਵੇਖੋ ਕੁਦਰਤ ਰੱਬ ਦੀ ਏ ॥ ਖੋਲ ਕੇ ਖਜ਼ਾਨੇ ਆਪਣੇ, ਬੈਠੀ ਮਾਤਾ ਜੱਗ ਦੀ ਏ ॥ ਮਾਤਾ ਦੇ ਦਰਬਾਰ,,,,,,,,,,, ਹੱਥ ਬੰਨ ਕੇ ਖੜ ਜਾਣਾ ॥ ਅਸੀਂ ਤੇ ਪਤੰਗੇ ਆਂ ਮਈਆ, ਤੇਰੀ ਜੋਤ ਚ ਸੜ੍ਹ ਜਾਣਾ ॥ ਮਾਤਾ ਦੇ ਦਰਬਾਰ,,,,,,,,,,,, ਚੁੰਨੀ ਭਗਤਾਂ ਨੇ ਰੰਗਣੀ ਏ ॥ ਤਲੀ ਉੱਤੇ ਸਿਰ ਰੱਖ ਕੇ, ਖੈਰ ਦੁਨੀਆਂ ਦੀ ਮੰਗਣੀ ਏ ॥ ਮਾਤਾ ਦੇ ਦਰਬਾਰ,,,,,,,,,,,,, ਸਾਰੇ ਦੁੱਖਾਂ ਵਿਚ ਲੱਟਕੇ ਨੇ॥ ਜਿਹਨਾਂ ਤੇਰਾ ਦਰ ਛੱਡਿਆ, ਓਹੋ ਦਰ ਦਰ ਭਟਕੇ ਨੇ ॥ ਮਾਤਾ ਦੇ ਦਰਬਾਰ,,,,,,,,, ਕੌਣ ਸੁਣਦਾ ਗਰੀਬਾਂ ਦੀ ॥ ਐਵੇ ਬੰਦਾ ਫਿਰੇ ਭੁੱਲਿਆ, ਸਾਰੀ ਖੇਡ ਨਸੀਬਾਂ ਦੀ ॥ ਮਾਤਾ ਦੇ ਦਰਬਾਰ,,,,,,,,,, ਗੱਲ ਮੁੱਕਦੀ ਮੁਕਾਣੀ ਏ॥ ਜਿਹਨਾਂ ਦੀ ਲੋਕੋ ਮਾਂ ਰੁੱਸ ਜਾਏ, ਮਾੜ੍ਹੇ ਦਿਨਾਂ ਦੀ ਨਿਸ਼ਾਨੀ ਏ ॥ mata de darbar sangata chaliya ne hath dholkiya sehane vajdiya ne taliyan ne raah dil noo dil di ai.. kirapa daati di, schi neet nu miladi ai.. maata de darabaar,sangata chaliya ne.. hth dholaki shahane, vajdiya taaliyaan ne.. hove der na dar miyaan pauhariyaan te ik paase asi sooli veechadah jaaiye maata de darabaar... tere bhagat niraale ne pthara cho lbh lende, jeharde akhiyaan vaale ne maata de darabaar... teri jyot jagaani ai zindagi ai do din dee kehada moodah moodah auni ai maata de darabaar... vekho kudarat rab di ai khole ke khaajane apane bethi maata jag di ai maata de darabaar... haath ban ke khad jaanaa asi te patanga a miyaan teri jyot ch sdh jaanaa maata de darabaar... chuni bhagata ne rangaai ai tali ute sir rkh ke kher duniya di mangadi ai maata de darabaar... saare dukha vich latake ne jihana tera dar chhaadayaa oho dar dar bhatak ne maata de darabaar... kaun sunda gareeba dee ave banda phire bhuliyaa saari khed naseeba dee maata de darabaar... gal mukadi mukaani ai jihana di loko ma roos jaae madahe dina di nishaani ai maata da darabaar... raah dil noo dil di ai.. kirapa daati di, schi neet nu miladi ai.. maata de darabaar,sangata chaliya ne.. hth dholaki shahane, vajdiya taaliyaan ne.. SOURCE: http://www.yugalsarkar.com/lyrics/mata-de-darbar-sangata-chaliya-ne-hath-dholkiya-sehane-vajdiya-ne-taliyan-ne-Lyrics