ਹੈ ਆਸ ਪੁਚਾਵੇ ਸਭ ਦੀ ਜੋੜੀ ਨਾਥਾਂ ਦੀ । ਇਹ ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥ ਹੈ ਆਸ ਪੁਚਾਵੇ ਸਭ ਦੀ ਜੋੜੀ ਨਾਥਾਂ ਦੀ । ਇਹ ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥ ਇੱਕ ਹੈ ਬਾਲਕ ਨਾਥ ਕਹਾਉਂਦਾ, ਦੂਜਾ ਭਰਥਰੀ ਨਾਥ ਸਦਾਉਂਦਾ । ਇਹ ਰੂਹ ਨਾ ਦੇਖੀਆਂ ਰਜ਼ਦੀ, ਜੋੜੀ ਨਾਥਾਂ ਦੀ, ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥ ਦੋਵੇ ਬੈਠ ਸਮਾਧੀ ਲਾਉਂਦੇ, ਬਗਲ ਝੋਲੀ ਗਲ਼ ਸਿੰਗੀ ਪਾਉਂਦੇ । ਫਿਕਰ ਹੈ ਸਾਰੇ ਜੱਗ ਦੀ, ਜੋੜੀ ਨਾਥਾਂ ਦੀ, ਕਿੰਨੀ ਸੋਹਣੀ ਲਗਦੀ ਜੋੜੀ ਨਾਥਾਂ ਦੀ ॥ ਦੋਵੇ ਕਰਦੇ ਕਠਿਨ ਤਪੱਸਿਆ, ਸੱਚ ਬਲਿਹਾਰ ਵਿਰਕ ਨੇ ਦੱਸਿਆ । ਇਨਾ ਚਿਰ ਨੀ ਜੰਨਤ ਲੱਭਦੀ, ਜੋੜੀ ਨਾਥਾਂ ਦੀ, kinhi soni lagdi jodi natha di . .. , . , , .. , . , , .. , . , , SOURCE: http://www.yugalsarkar.com/lyrics/kinhi-soni-lagdi-jodi-natha-di-Lyrics