हेठ बोहद दे खड़के रत्नो ने अवाज़ा मारिआ, याद जोगी नु करके रत्नो ने अवाज़ा मारिआ, हेठ बोहद दे खड़के रत्नो ने अवाज़ा मारिआ, याद जोगी नु करके रत्नो ने अवाज़ा मारिआ, किथे गया मेरा पौनाहारी,किथे गया मेरा दूधाधारी, गिया मेरे नाल लढ़ के रत्नो ने अवाज़ा मारिआ, चला गिया तेरा दूधाधारी ,उड़ गया तेरा पौनाहारी, मोरा उत्ते चडके रत्नों ने अवाज़ा मारिआ, हेठ बोहद दे खड़के रत्नो ने अवाज़ा मारिआ, किथे गिया मेरा सिंघा वाला, किथे गिया मेरा मुंदरा वाला, गिया मेरे नाल लढ़ के रत्नों ने अवाज़ा मारिआ, हेठ बोहद दे खड़के रत्नो ने अवाज़ा मारिआ, किथे गिया  मेरा चिमटे वाला, किथे गिया मेरा धुनें वाला गिया मेरे नाल लढ़ के रत्नों ने अवाज़ा मारिआ, हेठ बोहद दे खड़के रत्नो ने अवाज़ा मारिआ, किथे गिया  मेरा गौआ वाला, किथे गिया मेरा पछुआ वाला, गिया मेरे नाल लढ़ के रत्नों ने अवाज़ा मारिआ, हेठ बोहद दे खड़के रत्नो ने अवाज़ा मारिआ, चला गिया तेरा दूधाधारी ,उड़ गया तेरा पौनाहारी, मोरा उत्ते चडके रत्नों ने अवाज़ा मारिआ, हेठ बोहद दे खड़के रत्नो ने अवाज़ा मारिआ, ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ ਯਾਦ ਜੋਗੀ ਨੂੰ ਕਰਕੇ ਰਤਨੋ ਨੇ ਵਾਜਾਂ ਮਾਰੀਆਂ ਕਿੱਥੇ ਗਿਆ ਮੇਰਾ ਪੌਣਾਹਾਰੀ ਕਿੱਥੇ ਗਿਆ ਮੇਰਾ ਦੁੱਧਾਧਾਰੀ ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ ਚਲਾ ਗਿਆ ਤੇਰਾ ਦੁੱਧਾਧਾਰੀ ਉੱਡ ਗਿਆ ਤੇਰਾ ਪੌਣਾਹਾਰੀ ਮੋਰਾਂ ਉੱਤੇ ਚੜ੍ਹਕੇ ਰਤਨੋ ਨੇ ਵਾਜਾਂ ਮਾਰੀਆਂ ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ ਕਿੱਥੇ ਗਿਆ ਮੇਰਾ ਸਿੰਗੀਆਂ ਵਾਲਾ, ਕਿੱਥੇ ਗਿਆ ਮੇਰਾ  ਮੁੰਦਰਾਂ ਵਾਲਾ , ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ, ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ , ਕਿੱਥੇ ਗਿਆ ਮੇਰਾ ਚਿਮਟੇ ਵਾਲਾ, ਕਿੱਥੇ ਗਿਆ ਮੇਰਾ ਧੂਣੇ ਵਾਲਾ , ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ, ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ ਕਿੱਥੇ ਗਿਆ ਮੇਰਾ ਗਊਂਆਂ ਵਾਲਾ ,ਕਿੱਥੇ ਗਿਆ ਮੇਰਾ ਪਊਂਆਂ ਵਾਲਾ ਗਿਆ ਮੇਰੇ ਨਾਲ ਲੜ ਕੇ ਰਤਨੋ ਨੇ ਵਾਜਾਂ ਮਾਰੀਆਂ, ਹੇਠ ਬੋਹੜ ਦੇ ਖੜ ਕੇ ਰਤਨੋ ਨੇ ਵਾਜਾਂ ਮਾਰੀਆਂ , ਚਲਾ ਗਿਆ ਤੇਰਾ ਦੁੱਧਾਧਾਰੀ ਉੱਡ ਗਿਆ ਤੇਰਾ ਪੌਣਾਹਾਰੀ, ਮੋਰਾਂ ਉੱਤੇ ਚੜ੍ਹਕੇ ਰਤਨੋ ਨੇ ਵਾਜਾਂ ਮਾਰੀਆਂ , heth boud de khad ke ratno ne awaja mariya yaad jogi nu karke ratno ne vaja mariya heth bohad de khadake ratno ne avaaza maaria, yaad jogi nu karake ratno ne avaaza maaria, kithe gaya mera paunaahaari,kithe gaya mera doodhaadhaari, giya mere naal ladah ke ratno ne avaaza maariaa chala giya tera doodhaadhaari ,ud gaya tera paunaahaari, mora utte chadake ratnon ne avaaza maaria, heth bohad de khadake ratno ne avaaza maariaa kithe giya mera singha vaala, kithe giya mera mundara vaala, giya mere naal ladah ke ratnon ne avaaza maaria, heth bohad de khadake ratno ne avaaza maariaa kithe giya  mera chimate vaala, kithe giya mera dhunen vaalaa giya mere naal ladah ke ratnon ne avaaza maaria, heth bohad de khadake ratno ne avaaza maariaa kithe giya  mera gaua vaala, kithe giya mera pchhua vaala, giya mere naal ladah ke ratnon ne avaaza maaria, heth bohad de khadake ratno ne avaaza maariaa chala giya tera doodhaadhaari ,ud gaya tera paunaahaari, mora utte chadake ratnon ne avaaza maaria, heth bohad de khadake ratno ne avaaza maariaa heth bohad de khadake ratno ne avaaza maaria, yaad jogi nu karake ratno ne avaaza maaria, kithe gaya mera paunaahaari,kithe gaya mera doodhaadhaari, giya mere naal ladah ke ratno ne avaaza maariaa SOURCE: http://www.yugalsarkar.com/lyrics/heth-boud-de-khad-ke-ratno-ne-awaja-mariya-yaad-jogi-nu-karke-ratno-ne-vaja-mariya-Lyrics