अखां थक गईआं तक तक राह, इक वारी आजा दातिये । अखां थक गईआं तक तक राह, इक वारी आजा दातिये । मेनू तेरे मिलन दा चाह, इक वारी आजा दातिये ॥ सारी सारी रात मेनू नींद नहीं औंदी ए, इक ते जुदाई, दूजे याद सतांदी ए । नो रोग केहो जेहा दित्ता मेनू ला, इक वारी आजा दातिये ॥ प्रेम दी जंजीर पाके तू ते गईओ नस माँ होवेगा दीदार किवें एह वी ज़रा दस् माँ नी हाल दिल वाला दित्ता इ सुना इक वारी आजा दातिये ॥ जदों दा भवानी तैनू दिल च वसाया ए दूसरा न कोई मेरे दिल विच आया ए हुण खुश रख भावें तू रवा इक वारी आजा दातिये ॥ मैं ते तेरे कोलो कोई गल न लुकोई माँ मैं ते तेरा होया पर तू ना मेरी होई माँ मेरी दाती बेपरवाह, इक वारी आजा दातिये ॥ दर्शी दी जिन्दगी माँ कंडेया च रुल गयी तेरे ते भरोसा सिगा तू वी मेनू भूल गयी आ के माँ वाला फ़र्ज़ निभा इक वारी आजा दातिये ॥ ਅੱਖਾਂ ਥੱਕ ਗਈਆਂ ਤੱਕ ਤੱਕ ਰਾਹ, ਇੱਕ ਵਾਰੀ ਆਜਾ ਦਾਤੀਏ । ਨੀ ਮੈਨੂੰ ਤੇਰੇ ਮਿਲਣ ਦਾ ਚਾਅ, ਇੱਕ ਵਾਰੀ ਆਜਾ ਦਾਤੀਏ ॥ ਸਾਰੀ ਸਾਰੀ ਰਾਤ ਮੈਨੂੰ ਨੀਂਦ ਨਹੀਂਓ ਆਂਦੀ ਏ, ਇੱਕ ਤੇ ਜੁਦਾਈ ਦੂਜੇ ਯਾਦ ਸਤਾਂਦੀ ਏ । ਨੀ ਰੋਗ ਕਿਹੋ ਜੇਹਾ ਦਿੱਤਾ ਮੈਨੂੰ ਲਾ ਇੱਕ ਵਾਰੀ ਆਜਾ ਦਾਤੀਏ ॥ ਪ੍ਰੇਮ ਦੀ ਜੰਜੀਰ ਪਾ ਕੇ ਤੂੰ ਤੇ ਗਈਓ  ਨੱਸ ਮਾਂ, ਹੋਵੇਗਾ ਦੀਦਾਰ ਕਿਵੇਂ ਇਹ ਵੀ ਜ਼ਰਾ ਦੱਸ ਮਾਂ । ਨੀ ਹਾਲ ਦਿਲ ਵਾਲਾ ਦਿੱਤਾ ਈ ਸੁਣਾ, ਇੱਕ ਵਾਰੀ ਆਜਾ ਦਾਤੀਏ ॥ ਜਦੋਂ ਦਾ ਭਵਾਨੀ ਤੈਨੂੰ ਦਿਲ ਚ ਬਸਾਇਆ ਏ, ਦੂਸਰਾ ਨਾ ਕੋਈ ਮੇਰੇ ਦਿਲ ਵਿਚ ਆਇਆ ਏ । ਹੁਣ ਖੁਸ਼ ਰੱਖ ਭਾਵੇਂ ਤੂੰ ਰਵਾ, ਇੱਕ ਵਾਰੀ ਆਜਾ ਦਾਤੀਏ ॥ ਮੈਂ ਤੇ ਤੇਰੇ ਕੋਲੋਂ ਕੋਈ ਗੱਲ ਨਾ ਲੁਕੋਈ ਮਾਂ, ਮੈਂ ਤਾਂ ਤੇਰਾ ਹੋਇਆ ਪਰ ਤੂੰ ਨਾ ਮੇਰੀ ਹੋਈ ਮਾਂ । ਓ ਮੇਰੀ ਦਾਤੀ ਬੇ-ਪ੍ਰਵਾਹ, ਇੱਕ ਵਾਰੀ ਆਜਾ ਦਾਤੀਏ ॥ ਦਰਸ਼ੀ ਦੀ ਜਿੰਦਗੀ ਮਾਂ ਕੰਡਿਆਂ ਚ ਰੁੱਲ ਗਈ, ਤੇਰੇ ਤੇ ਭਰੋਸਾ ਸਿਗਾ ਤੂੰ ਵੀ ਮੈਨੂੰ ਭੁੱਲ ਗਈ । ਆ ਕੇ ਮਾਂ ਵਾਲਾ ਫਰਜ਼ ਨਿਭਾ, akhan thak gaiyan tak tak rah ik vari aaja datiye akhaan thak geeaan tak tak raah, ik vaari aaja daatiye menoo tere milan da chaah, ik vaari aaja daatiye .. saari saari raat menoo neend nahi aundi e, ik te judaai, dooje yaad sataandi e no rog keho jeha ditta menoo la, ik vaari aaja daatiye .. prem di janjeer paake too te geeo nas maa hovega deedaar kiven eh vi zara das maa ni haal dil vaala ditta i sunaa ik vaari aaja daatiye .. jadon da bhavaani tainoo dil ch vasaaya e doosara n koi mere dil vich aaya e hun khush rkh bhaaven too ravaa ik vaari aaja daatiye .. mainte tere kolo koi gal n lukoi maa mainte tera hoya par too na meri hoi maa meri daati beparavaah, ik vaari aaja daatiye .. darshi di jindagi ma kandeya ch rul gayee tere te bharosa siga too vi menoo bhool gayee a ke ma vaala paharz nibhaa ik vaari aaja daatiye .. akhaan thak geeaan tak tak raah, ik vaari aaja daatiye menoo tere milan da chaah, ik vaari aaja daatiye .. SOURCE: http://www.yugalsarkar.com/lyrics/akhan-thak-gaiyan-tak-tak-rah-ik-vari-aaja-datiye-Lyrics