ਮੇਰੇ ਕਰਮਾਂ ਵੱਲ ਨਾ ਵੇਖਿਓ ਜੀ, ਕਰਮਾਂ ਤੋਂ ਸ਼ਾਰਮਾਈ ਹੋਈ ਆਂ ਮੈਂ ਦਰ ਤੇਰੇ ਤੇ ਆਈ ਹੋਈ ਆਂ ਮੇਰੇ ਕਰਮਾਂ ਵੱਲ ਨਾ ਵੇਖਿਓ ਜੀ ਮੈਂ ਕਰਮਾਂ ਤੋਂ ਸ਼ਾਰਮਾਈ ਹੋਈ ਆਂ ਤੁਸੀਂ ਤਾਰਣਹਾਰ ਕਹਾਂਦੇ ਓ ਡੁਬਿਆਂ ਨੂੰ ਬੰਨੇ ਲਾਉਂਦੇ ਓ ਮੇਰਾ ਵੀ ਬੇੜਾ ਪਾਰ ਕਰੋ ਮੈਂ ਵਿਚ ਮਝਦਾਰ ਦੇ ਆਈ ਹੋਈ ਆਂ ਸਬ ਸੰਗਿ ਸਾਥਿ ਛੋੜ ਗਏ ਸਬ ਰਿਸ਼ਤੇ ਨਾਤੇ ਤੋੜ ਗਏ ਤੂੰ ਵੀ ਕਿਧਰੇ ਛੱਡ ਜਾਈ ਨਾ ਇਹ ਸੋਚ ਕੇ ਮੈਂ ਘਬਰਾਈ ਹੋਈ ਆਂ ਸਾਨੂੰ ਤੇਰੇ ਜਿਹਾ ਕੋਈ ਹੋਰ ਨਹੀਂ ਸਾਨੂ ਹੋਰ ਕਿਸੇ ਦੀ ਲੋੜ ਨਹੀਂ ਮੈਨੂੰ ਆਪਣੀ ਚਰਣੀ ਲਾ ਦਾਤਾ ਮੈਂ ਦਰ ਦਰ ਦੀ ਠੁਕਰਾਏ ਹੋਈ ਆਂ ਜਿਹੜਾ ਡਰ ਤੇਰੇ ਤੇ ਆ ਜਾਂਦਾ ਮੂਹੋ ਮੰਗੀਆਂ ਮੁਰਾਦਾਂ ਪਾ ਜਾਂਦਾ ਮੈਨੂੰ ਵੀ ਖਾਲੀ ਮੋੜੀ ਨਾਂ ਮੈਂ ਆਸ ਤੇਰੇ ਤੇ ਲਾਇ ਹੋਈ ਆ Mere Karmaan Vall Na Vekhio Ji, Main Karma To Ghabrai Hoi Aan Mai dara tērē tē āī hōī ān mērē karamā vala nā vēkhi'ō jī maiṁ karamā tō śāramāī hōī ān tusī tāraṇhaar kahāndē ō ḍubiān nū bannē lāundē ō mērā vī bēṛā pāra karō maiṁ vich majhadaār dē āī hōī ān saba sangi sāthi chōṛ gaē saba riśatē nātē tōṛ gaē tū vī kidharē chchaḍ jāī nā ih sōch kē main ghabarāī hōī ān Sānū tērē jihā kōī hōra nahī sānū hōra kisē dī lōṛa nahī mainū āpaṇī caraṇī lā dātā main dar dar dī ṭhukarāē hōī ān jihaṛā ḍar tērē tē ā jāndā mūhō magīān murādan pā jāndā mainū vī khālī mōṛī nā maiṁ āsa tērē tē lāi hōī ān SOURCE: http://www.yugalsarkar.com/lyrics/Mere-Karmaan-Vall-Na-Vekhio-Ji,Main-Karma-To-Sharmayi-Hoi-Aan-Lyrics