ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ ਰੱਬ ਮੇਰੇ ਬਾਲਕ ਰੂਪ ਚ ਆਏ ਮੱਥਾ ਟੇਕ ਲੈਣ ਦੇ ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ ਰੱਬ ਮੇਰੇ ਬਾਲਕ ਰੂਪ ਚ ਆਏ... ਸੋਨੇ ਰੰਗੀਆਂ ਸੀਸ ਜਟਾਵਾਂ, ਨਾਗ ਹੈ ਕਰਦੇ ਸਿਰ ਤੇ ਛਾਵਾਂ ਪਾਈਆ ਪੈਰਾਂ ਵਿਚ ਖੜਾਵਾਂ, ਮੈਨੂੰ ਵੇਖ ਲੈਣ ਦੇ ਰੱਬ ਮੇਰੇ ਬਾਲਕ ਰੂਪ ਚ ਆਏ... ਮੇਰੇ ਬਾਬੇ ਦੀ ਮੋਰ ਸਵਾਰੀ, ਦੇਖਣ ਆਈ ਦੁਨੀਆਂ ਸਾਰੀ ਝੋਲੀਆਂ ਭਰਦੇ ਵਾਰੋ ਵਾਰੀ, ਮੈਨੂੰ ਵੇਖ ਲੈਣ ਦੇ ਰੱਬ ਮੇਰੇ ਬਾਲਕ ਰੂਪ ਚ ਆਏ... ਸੱਚੇ ਨਾਮ ਦੀ ਜ੍ਯੋਤ ਜਗਾਈ, ਚੌਂਕੀ ਸ਼ਰਧਾ ਨਾਲ ਲਗਾਈ ਸੰਗਤਾਂ ਦਿੰਦੀਆਂ ਆਣ ਵਧਾਈ, ਮੈਨੂੰ ਵੇਖ ਲੈਣ ਦੇ ਰੱਬ ਮੇਰੇ ਬਾਲਕ ਰੂਪ ਚ ਆਏ... ਗਲ ਵਿਚ ਸਿੰਗੀ ਬਗਲ ਚ ਝੋਲੀ, ਨਾਥ ਮੇਰੇ ਦੀ ਸੂਰਤ ਭੋਲੀ ਤੁਰਦਾ ਬਾਲਕ ਹੋਲੀ ਹੋਲੀ, ਮੈਨੂੰ ਵੇਖ ਲੈਣ ਦੇ ਰੱਬ ਮੇਰੇ ਬਾਲਕ ਰੂਪ ਚ ਆਏ... ਧੂਣਾ ਲਾਇਆ ਰੋਟ ਬਣਾਇਆ, ਕਰਕੇ ਦਰਸ਼ਨ ਮਨ ਭਰ ਆਇਆ ਸੋਹਨੀ ਪੱਟੀ ਵਾਲੇ ਗਇਆ, ਮੈਨੂੰ ਵੇਖ ਲੈਣ ਦੇ rab mere balak roop vich aaye matha tek lain de baba balak nath ji bhent ... , , ... , , ... , , ... , , ... , , SOURCE: http://www.yugalsarkar.com/lyrics/rab-mere-balak-roop-vich-aaye-matha-tek-lain-de-baba-balak-nath-ji-bhent-Lyrics