ਸਭਨਾ ਦੇ ਕਾਜ਼ ਸਵਾਰੇ ਦੁਖੀਆਂ ਦੇ ਕਸ਼ਟ ਨਿਵਾਰੇ, ਇਹਨੂੰ ਕਹਿੰਦੇ ਸ਼ੇਰਾਂ ਵਾਲੀ ਮੇਰੀ ਹੈ ਮਾਤਾ, ਸਭਨਾ ਦੇ ਕਾਜ਼ ਸਵਾਰੇ ਦੁਖੀਆਂ ਦੇ ਕਸ਼ਟ ਨਿਵਾਰੇ, ਇਹਨੂੰ ਕਹਿੰਦੇ ਸ਼ੇਰਾਂ ਵਾਲੀ ਮੇਰੀ ਹੈ ਮਾਤਾ, ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ । ਅੱਜ ਹੈ ਜਗਰਾਤਾ... ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ... ਜਦ ਮਾਂ ਸਭਨਾ ਦੇ ਨੇੜੇ, ਫਿਰ ਮੁੱਕ ਗਏ ਝਗੜੇ ਝੇੜੇ । ਅੱਜ ਭਵਨਾਂ ਤੇ ਰੰਗ ਬਰਸੇ, ਖੁਸ਼ੀਆਂ ਖੁਸ਼ੀਆਂ ਹਰ ਘਰ ਮੇਂ । ਅੱਜ ਰਹਿਮਤਾਂ ਭਰਿਆਂ ਮੀਂਹ ਹੈ ਮਾਂ ਨੇ ਬਰਸਾਤਾ ॥ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ... ਮਾਂ ਜਗਰਾਤੇ ਵਿਚ ਆਈ. ਜਯੋਤੀ ਹੋਈ ਦੂਣ ਸਵਾਈ । ਮਾਂ ਪੂਰੀਆਂ ਆਸਾਂ ਕਰਦੀ, ਬੱਚਿਆਂ ਦੇ ਦੁੱਖੜੇ ਹਰਦੀ । ਜਰਾ ਮਾਂ ਨਾਲ ਜੋੜ ਕੇ ਵੇਖੋ ਮਾਂ ਪੁੱਤ ਦਾ ਨਾਤਾ ॥ ਨੱਚੋ ਗਾਓ ਭਗਤੋ ਅੱਜ ਹੈ ਜਗਰਾਤਾ... ਤੁਸੀਂ ਜੈ ਜੈਕਾਰ ਬੁਲਾਓ, ਤੇ ਨਾਲ ‘ਸਲੀਮ’ ਦੇ ਗਾਓ । ਦੱਬ ਦੱਬ ਕੇ ਵਜਾਓ ਤਾੜੀ, ਭਗਤੀ ਦੇ ਬਣ ਜਾਓ ਆੜੀ । ਮਾਂ ਸੁਖਾਂ ਵਾਲਾ ਤੁਹਾਡਾ ਖੋਲੇਗੀ ਖਾਤਾ ॥ nacho gaao bhagto ajj hai jagrata , , . ... ... , . , . .. ... . . , . .. ... , . , . .. SOURCE: http://www.yugalsarkar.com/lyrics/nacho-gaao-bhagto-ajj-hai-jagrata-Lyrics