ਨੀ ਮੈਂ ਹੱਥ ਵਿਚ ਲੈ ਕੇ ਇੱਕ ਤਾਰਾ , ਨੀ ਚੱਪਾ ਚੱਪਾ ਛਾਣ ਮਾਰਿਆ । ਨੀ ਮੈਂ ਹੱਥ ਵਿਚ ਲੈ ਕੇ ਇੱਕ ਤਾਰਾ , ਨੀ ਚੱਪਾ ਚੱਪਾ ਛਾਣ ਮਾਰਿਆ । ਮੈਨੂੰ ਮਿਲਿਆ ਨਾ ਬਾਂਸੁਰੀ ਵਾਲਾ, ਨੀ ਚੱਪਾ ਚੱਪਾ ਛਾਣ ਮਾਰਿਆ । ਨੀ ਮੈਂ ਹੱਥ ਵਿਚ... ਸ਼ਾਮ ਸ਼ਾਮ ਸ਼ਾਮ ਮੇਰੇ ਗਾਂਵਦੇ ਨੇ ਘੁੰਗਰੂ, ਰੂਠੇ ਹੋਏ ਸ਼ਾਮ ਨੂੰ ਮਨਾਣ ਮੇਰੇ ਘੁੰਗਰੂ । ਕਿੱਥੇ ਛੁੱਪ ਗਿਆ ਪ੍ਰੀਤਮ ਪਿਆਰਾ, ਨੀ ਚੱਪਾ ਚੱਪਾ ਛਾਣ ਮਾਰਿਆ ॥ ਨੀ ਮੈਂ ਹੱਥ ਵਿਚ... ਦੇ ਗਿਆ ਦਿਲਾਸਾ ਨਾਲੇ ਚੱਲ ਗਿਆ ਚਾਲ ਨੀ, ਬੜਾ ਹੀ ਕਠੋਰ ਸਈਓ ਨੰਦ ਜੀ ਦਾ ਲਾਲ ਨੀ । ਮੈਨੂੰ ਦੇ ਗਿਆ ਝੂਠਾ ਲਾਰਾ, ਨੀ ਚੱਪਾ ਚੱਪਾ ਛਾਣ ਮਾਰਿਆ ॥ ਨੀ ਮੈਂ ਹੱਥ ਵਿਚ... ਨੰਦ ਜੀ ਦੇ ਲਾਲ ਓਏ ਮਦਨ ਗੋਪਾਲ ਓਏ, ਤੇਰੇ ਬਿਨਾ ਹਾਲ ਮੇਰਾ ਹੋਇਆ ਈ ਬੇਹਾਲ ਓਏ । ਕਿਤੇ ਮਿਲੇਗਾ ਤੇ ਹਾਲ ਸੁਨਾਣਾ, ਨੀ ਚੱਪਾ ਚੱਪਾ ਛਾਣ ਮਾਰਿਆ ॥ ਨੀ ਮੈਂ ਹੱਥ ਵਿਚ... ਲੁਕਿਆਂ ਏ ਦੱਸ ਕਿੱਥੇ ਬ੍ਰਿਜ ਦਿਆ ਵਾਸੀਆ, ਤੇਰੇ ਬਿਨਾ ਅੱਖੀਆਂ ਹੋਈਆਂ ਨੇ ਉਦਾਸੀਆਂ । ਸੁੰਨਾ ਹੋਇਆ ਤੇਰੇ ਬਿਨ ਜਗ ਸਾਰਾ, ਨੀ ਚੱਪਾ ਚੱਪਾ ਛਾਣ ਮਾਰਿਆ ॥ mi main hath vich lai ke ik tara chapa chapa chhan mareya , . , . ... , . , .. ... , . , .. ... , . , .. ... , . , .. SOURCE: http://www.yugalsarkar.com/lyrics/mi-main-hath-vich-lai-ke-ik-tara-chapa-chapa-chhan-mareya-Lyrics