मेरी गली विच आ श्यामा,राता हो जू चनानिया, राता हो जू चनानिया,राता हो जू चनानिया, मेरी गली विच आ श्यामा,राता हो जू चनानिया, राता हो जू चनानिया,राता हो जू चनानिया, एक वारी फेरा पा श्यामा,राता हो जू चनानिया, मेरी गली विच आ श्यामा............... हाथ विच मेरे गंगा जल मटकी, गंगा जल मटकी जी गंगा जल मटकी, आ के चरण धुला श्यामा,राता हो जू चनानिया, मेरी गली विच आ श्यामा.................. हाथ विच मेरे मखन कटोरी, मखन कटोरी श्यमा,मखन कटोरी, आ के भोग लगा श्यामा,राता हो जू चनानिया, मेरी गली विच आ श्यामा हाथ विच मेरे रेशम दी साड़ी, रेशम दी साड़ी श्यामा रेशम दी साड़ी, राधा जी नाल लिया श्यामा,राता हो जू चनानिया, मेरी गली विच आ श्यामा................. हाथ विच तेरे मुरली सजदी, मुरली सजदी श्यमा मुरली सजदी, एक वारी तान सुना श्यामा,राता हो जू चनानिया, मेरी गली विच आ श्यामा.......... खेड़ पुरे डा जगमोहन तेरा, एक वारी आ के करो ओहदे उते मेहर, पिंके दे घर वि आ श्यामा,राता हो जू चनानिया, मेरी गली विच आ श्यामा ਮੇਰੀ ਗਲੀ ਵਿਚ ਆ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ ਰਾਤਾਂ ਹੋ ਜੂ ਚਾਨਣੀਆਂ, ਰਾਤਾਂ ਹੋ ਜੂ ਚਾਨਣੀਆਂ ਇਕ ਵਾਰੀ ਫੇਰਾ ਪਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,, ਹੱਥ ਵਿਚ ਮੇਰੇ ਗੰਗਾ ਜਲ ਮੱਟਕੀ, ਗੰਗਾ ਜਲ ਮੱਟਕੀ ਜੀ ਗੰਗਾ ਜਲ ਮੱਟਕੀ ਆ ਕੇ ਚਰਨ ਧੁਲਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,, ਹੱਥ ਵਿਚ ਮੇਰੇ ਮੱਖਣ ਕਟੋਰੀ, ਮੱਖਣ ਕਟੋਰੀ ਸ਼ਿਆਮਾ ਮੱਖਣ ਕਟੋਰੀ ਆ ਕੇ ਭੋਗ ਲਗਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,, ਹੱਥ ਵਿਚ ਮੇਰੇ ਰੇਸ਼ਮ ਦੀ ਸਾੜ੍ਹੀ, ਰੇਸ਼ਮ ਦੀ ਸਾੜ੍ਹੀ ਸ਼ਿਆਮਾ ਰੇਸ਼ਮ ਦੀ ਸਾੜ੍ਹੀ ਰਾਧਾ ਜੀ ਨਾਲ ਲਿਆ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,, ਹੱਥ ਵਿਚ ਤੇਰੇ ਮੁਰਲੀ ਸੱਜਦੀ, ਮੁਰਲੀ ਸੱਜਦੀ ਸ਼ਿਆਮਾ ਮੁਰਲੀ ਸੱਜਦੀ ਇਕ ਵਾਰੀ ਤਾਨ ਸੁਣਾ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ ਮੇਰੀ ਗਲੀ ਵਿਚ ਆ ਸ਼ਿਆਮਾ,,,,,,,,,,,,,,,, ਖੇਡ ਪੁਰੇ ਦਾ ਜਗਮੋਹਨ ਤੇਰਾ ਇਕ ਵਾਰੀ ਆ ਕੇ ਕਰੋ ਓਹਦੇ ਉੱਤੇ ਮੇਹਰਾਂ X ਪਿੰਕੇ ਦੇ ਘਰ ਵੀ ਆ ਸ਼ਿਆਮਾ, ਰਾਤਾਂ ਹੋ ਜੂ ਚਾਨਣੀਆਂ meri gali vich a shama rata ho ju chananiya meri gali vich a shyaama,raata ho joo chanaaniya, raata ho joo chanaaniya,raata ho joo chanaaniya, ek vaari phera pa shyaama,raata ho joo chanaaniya, meri gali vich a shyaamaa... haath vich mere ganga jal mataki, ganga jal mataki ji ganga jal mataki, a ke charan dhula shyaama,raata ho joo chanaaniya, meri gali vich a shyaamaa... haath vich mere mkhan katori, mkhan katori shyama,mkhan katori, a ke bhog laga shyaama,raata ho joo chanaaniya, meri gali vich a shyaamaa haath vich mere resham di saadi, resham di saadi shyaama resham di saadi, radha ji naal liya shyaama,raata ho joo chanaaniya, meri gali vich a shyaamaa... haath vich tere murali sajadi, murali sajadi shyama murali sajadi, ek vaari taan suna shyaama,raata ho joo chanaaniya, meri gali vich a shyaamaa... khed pure da jagamohan tera, ek vaari a ke karo ohade ute mehar, pinke de ghar vi a shyaama,raata ho joo chanaaniya, meri gali vich a shyaamaa meri gali vich a shyaama,raata ho joo chanaaniya, raata ho joo chanaaniya,raata ho joo chanaaniya, ek vaari phera pa shyaama,raata ho joo chanaaniya, meri gali vich a shyaamaa... SOURCE: http://www.yugalsarkar.com/lyrics/meri-gali-vich-a-shama-rata-ho-ju-chananiya-Lyrics