ਮੇਰੇ ਮਨ ਵਿਚ ਮੀਂਹ ਬਰਸਾ ਦੇ, ਰਹਿਮਤਾਂ ਦਾ ਤੂੰ ਮਾਲਕਾ । ਮੈਨੂੰ ਅਨਹਦ ਨਾਦ ਸੁਣਾਦੇ, ਚੌਰਾਸੀ ਕੱਟੂ ਮੇਰੀ ਮਾਲਕਾ ॥ ਮੇਰੇ ਮਨ ਵਿਚ ਮੀਂਹ ਬਰਸਾ ਦੇ, ਰਹਿਮਤਾਂ ਦਾ ਤੂੰ ਮਾਲਕਾ । ਮੈਨੂੰ ਅਨਹਦ ਨਾਦ ਸੁਣਾਦੇ, ਚੌਰਾਸੀ ਕੱਟੂ ਮੇਰੀ ਮਾਲਕਾ ॥ ਮੇਰੇ ਮਨ ਵਿਚ ਮੀਂਹ ਬਰਸਾ ਦੇ... ਦਿਨੇ ਚੜ੍ਹੇ ਸੂਰਜ ਤੇ, ਰਾਤੀ ਚੜ੍ਹੇ ਚੰਨ ਬਈ, ਲੌ ਵਿਚ ਰਹੇ ਮੇਰਾ, ਹਰ ਵੇਲੇ ਮਨ ਬਈ । ਮੇਰੀ ਸੂਰਤ ਟਿਕਾਣੇ ਤੇ ਬਿਠਾ ਦੇ, ਹਰ ਵੇਲੇ ਮੇਰੇ ਮਾਲਕਾ ॥ ਮੇਰੇ ਮਨ ਵਿਚ ਮੀਂਹ ਬਰਸਾ ਦੇ... ਅੱਠੇ ਪਹਿਰ ਤੇਰਾ ਸਾਨੂੰ, ਸ਼ਬਦ ਸੁਣਾਈ ਹੋਵੇ, ਮੱਥੇ ਵਿਚ ਮੇਰੇ ਦਾਤਾ, ਖੁਦਾ ਦੀ ਖੁਦਾਈ ਹੋਵੇ । ਮੇਰਾ ਦਸਵਾਂ ਦੁਆਰ ਖੁੱਲ ਜਾਵੇ, ਦਇਆ ਕਰ ਮੇਰੇ ਮਾਲਕਾ ॥ ਮੇਰੇ ਮਨ ਵਿਚ ਮੀਂਹ ਬਰਸਾ ਦੇ... ‘ਕਪਲ’ ਦੀ ਸੁੱਧ ਬੁੱਧ, ਰਹੇ ਤੇਰੀ ਰੌ ਵਿਚ, ਤੁਰੇ ਫਿਰੇ ਜੱਗ ਵਿਚ, ਰਹੇ ਤੇਰੀ ਛੌਹ ਵਿਚ । ਤੇਰੇ ਚਰਨਾਂ ਚ ਥਾਂ ਮਿਲੇ ਸਾਨੂੰ, ਅੰਤ ਵੇਲੇ ਮੇਰੇ ਮਾਲਕਾ ॥ mere mann vich meenh barsa de rahmata da tu maalka , . , .. ... , , , . , .. ... , , , . , .. ... , , , . , .. SOURCE: http://www.yugalsarkar.com/lyrics/mere-mann-vich-meenh-barsa-de-rahmata-da-tu-maalka-Lyrics