ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਮਾਤਾ ਮੇਰਾ ਤੇਰੇ ਬਿਨ ਲਗਦਾ ਨੀ ਜੀ ਮੇਰੇ ਘਰ ਆ ਮਾਤਾ ਮੇਰਾ ਕੱਲਿਆਂ ਨੀ ਲਗਦਾ ਜੀ ਮੇਰੇ ਘਰ ਆ ਮਾਤਾ ਮੇਰਾ ਤੇਰੇ ਬਿਨ ਲਗਦਾ ਨੀ ਜੀ ਮੇਰੇ ਘਰ ਆ ਮਾਤਾ ਮੇਰਾ ਕੱਲਿਆਂ ਨੀ ਲਗਦਾ ਜੀ... ਕੁੱਟ ਕੁੱਟ ਰੋਟੀਆਂ ਮੈਂ ਚੂਰੀਆਂ ਬਣਾਉਂਦੀ ਆਂ ਵਿਚ ਪਾਵਾਂ ਦੇਸੀ ਘੀ ਮੇਰੇ ਘਰ ਆ ਮਾਤਾ ਮੇਰਾ ਕੱਲਿਆਂ ਨੀ ਲਗਦਾ ਜੀ... ਜੰਮੂ ਸ਼ਹਿਰ ਤੋ ਮੈਂ ਗਊਆਂ ਮੰਗਵਾਉਂਦੀ ਆਂ ਮੈਂ ਚੋਵਾਂ ਤੂੰ ਪੀ ਮੇਰੇ ਘਰ ਆ ਮਾਤਾ ਮੇਰਾ ਕੱਲਿਆਂ ਨੀ ਲਗਦਾ ਜੀ... ਕੋਰੇ ਕੋਰੇ ਕੁਜ਼ੇ ਵਿਚ ਦਹੀਂ ਮੈਂ ਜਮਾਉਂਦੀ ਆਂ ਮੈਂ ਰਿੜਕਾ ਤੂੰ ਪੀ ਮੇਰੇ ਘਰ ਆ ਮਾਤਾ ਮੇਰਾ ਕੱਲਿਆਂ ਨੀ ਲਗਦਾ ਜੀ... ਚੂੜੀਆਂ ਚੜਾਵਾਂ ਤੈਨੂ ਲਾਲ ਲਾਲ ਮਾਂ, ਸੋਹਣਾ ਸੋਹਣਾ ਛੱਤਰ ਲਿਆਵਾਂ ਨਾਲ ਮਾਂ । ਮੇਰੇ ਵੱਲ ਹੋਵੇ ਜੇ ਧਿਆਨ ਮਾਂ ਤੇਰਾ ਪੂਰਾ ਕਰ ਦੇਵੇ ਤੂੰ ਸਵਾਲ ਜੇ ਮਾਂ । ਮੈਂ ਵੀ ਲੈ ਕੇ ਆਵਾ ਚੋਲਾ ਲਾਲ ਲਾਲ ਮਾਂ, ਸੋਹਣਾ ਸੋਹਣਾ ਛੱਤਰ ਲਿਆਵਾਂ ਨਾਲ ਮਾਂ ॥ ਜੰਮੂ ਸ਼ਹਿਰ ਤੋ ਚੂੜੀਆਂ ਮੰਗਵਾਉਂਦੀ ਆਂ ਚੋਲਾ ਵੀ ਮੈਂ ਰਖਿਆ ਸੀ ਮੇਰੇ ਘਰ ਆ ਮਾਤਾ ਮੇਰਾ ਕੱਲਿਆਂ ਨੀ ਲਗਦਾ ਜੀ... ਬੱਚਿਆਂ ਨੇ ਮਾਏਂ ਆਸਾਂ ਤੇਰੇ ਉੱਤੇ ਰੱਖੀਆਂ ਬਿਨ ਮਾਵਾਂ ਦੇ ਜਿੰਦਗੀ ਕੀ ਮੇਰੇ ਘਰ ਆ ਮਾਤਾ mera kalliya ni lagda ji mere ghar aa mata ... ... ... ... , . . , .. ... SOURCE: http://www.yugalsarkar.com/lyrics/mera-kalliya-ni-lagda-ji-mere-ghar-aa-mata-Lyrics