ਲਗਨ ਲਗੀ ਆ, ਲਗਨ ਲਗੀ ਆ ਲਗਨ ਲਗੀ ਆ ਤੇਰੇ ਨਾਮ ਦੀ ਮਈਆਂ ਜੀ ਮੈਨੂੰ ਲਗਨ ਲਗੀ ਆ ਲਗਨ ਲਗੀ ਆ, ਲਗਨ ਲਗੀ ਆ ਲਗਨ ਲਗੀ ਆ ਤੇਰੇ ਨਾਮ ਦੀ ਮਈਆਂ ਜੀ ਮੈਨੂੰ ਲਗਨ ਲਗੀ ਆ ਅੰਬੇ ਭੋਲੀ ਮਈਆ ਦਾ ਸਰੂਰ ਮੈਨੂੰ ਚੜ੍ਹਿਆ ਵਸ ਗਈ ਮਾਂ ਰੋਮ ਰੋਮ ਇੱਕੋ ਪੱਲਾ ਫੜਿਆ ਹੋ ਗਈ ਮੈਂ ਸ਼ੇਰਾਂ ਵਾਲੀ ਮਾਂ ਦੀ, ਮਈਆਂ ਜੀ ਮੈਨੂੰ ਲਗਨ ਲਗੀ ਆ ਚਰਨਾਂ ਚ ਰਹਿਣਾ ਸਦਾ ਦਾਸੀ ਆਂ ਮੈਂ ਦਾਤੀਏ ਤਾਂਘ ਲੱਗੀ ਰਹਿੰਦੀ ਤੇਰੀ ਪਿਆਸੀ ਆ ਮੈਂ ਦਾਤੀਏ ਭਵਨਾਂ ਦੀ ਠੰਡੀ ਮਿੱਠੀ ਛਾਂ ਦੀ, ਮਈਆਂ ਜੀ ਮੈਨੂੰ ਲਗਨ ਲਗੀ ਆ ਧਿਆਨੂੰ ਵਾਂਗੂ ਹੁਣ ਮੈਂ ਤੇਰਾ ਦਰ ਨਹੀਓਂ ਛੱਡਣਾ ਨਿਮਾਣੀ ਤੇਰੇ ਪਿਆਰ ਦੀ ਮੈਂ ਐਈਂਓਂ ਪੱਲਾ ਅੱਡਣਾ ਮੈਂਨੂੰ ਮਾਂ ਉਡੀਕ ਤੇਰੇ ਨਾਮ ਦੀ, ਮਈਆਂ ਜੀ ਮੈਨੂੰ ਲਗਨ ਲਗੀ ਆ ਮਈਆ ਜੀ ਦੇ ਨਾਮ ਦਾ ਰੰਗ ਮੈਨੂੰ ਚੜਿਆ ਦਰ ਤੇਰੇ ਆ ਕੇ ਮਈਆ ਲੜ੍ਹ ਤੇਰਾ ਫੜਿਆ ਮੈਨੂੰ ਆਂ ਲੋੜ ਤੇਰੇ ਨਾਮ ਦੀ, maiya ji mainu lagan lagi aa tere naam di , , , , , SOURCE: http://www.yugalsarkar.com/lyrics/maiya-ji-mainu-lagan-lagi-aa-tere-naam-di-Lyrics