ਜਾਗੇ ਵਾਲੀ ...ਜਾਗੇ ਵਾਲੀ ਆਈ ਅੱਜ ਰਾਤ....ਵੇਖ ਭਗਤਾ ਜਾਗੇ ਵਾਲੀ ...ਜਾਗੇ ਵਾਲੀ ਆਈ ਅੱਜ ਰਾਤ....ਵੇਖ ਭਗਤਾ ਮਈਆ ਦੇ ਦੁਆਰੇ ਅੱਜ ਪੈਂਦੀ ਏ ਧਮਾਲ....ਪੈਂਦੀ ਏ ਧਮਾਲ....ਵੇਖ ਭਗਤਾ ! ਸੰਗਤਾਂ ਵੀ ਆਈਆਂ ਨੇ, ਤੇ ਭੇਟ ਵੀ ਲਿਆਈਆਂ ਨੇ ! ਮਈਆ ਦਰ ਕੰਜਕਾਂ ਪਿਆਰੀਆਂ ਵੀ ਆਈਆਂ ਨੇ ! ਨੱਚ-ਨੱਚ ਅੱਜ ਸਾਰੇ ਕਰਦੇ ਕਮਾਲ... ਵੇਖ ਭਗਤਾ ਜਾਗੇ ਵਾਲੀ ਜਾਗੇ ਵਾਲੀ... ਰੌਣਕਾਂ ਨੇ ਲੱਗੀਆਂ ਦੁਆਰੇ ਅੱਜ ਬੜੀਆਂ ! ਝੋਲੀ ਅੱਡ ਸੰਗਤਾਂ ਦੂਆਰੇ ਮਾਂ ਦੇ ਖੜੀਆਂ ! ਰਿਹਮਤਾਂ ਦੀ ਅੱਜ ਇੱਥੇ ਹੁੰਦੀ ਬਰਸਾਤ....ਵੇਖ ਭਗਤਾ ਜਾਗੇ ਵਾਲੀ... ਸਾਵਨ ਵੀ ਬਰਸੇ ਤੇ ਪਿਆਰ ਅੱਜ ਬਰਸੇ ! ਰੰਗਲੇ ਦੂਆਰੇ ਮਾਂ ਦੇ ਹਰ ਰੰਗ ਬਰਸੇ ! ਮਾਂ ਦੇ ਰੰਗ ਵਿੱਚ ਸਾਰਾ ਰੰਗਿਆ ਜਹਾਨ....ਵੇਖ ਭਗਤਾ ਜਾਗੇ ਵਾਲੀ... ਵੈਸ਼ਨੂੰ ਮੰਡਲ ਅੱਜ ਦਰ ਡੇਰਾ ਲਾਇਆ ਏ ! ‘ਰਿਂਕੇ’ ਨੇ ਵੀ ਮਸਤੀ ਚ ਗੁਣ ਮਾਂ ਦਾ ਗਾਇਆ ਏ ! ਖੁਸ਼ੀਆਂ ਦੀ ਅੱਜ ਇੱਥੇ ਹੋਈ ਪ੍ਰਭਾਤ... ਵੇਖ ਭਗਤਾ... ਜਾਗੇ ਵਾਲੀ -ਜਾਗੇ ਵਾਲੀ... ਲੇਖਕ : ਰਕੇਸ਼ ਰਿੰਕਾਂ ਮੋਬਾਇਲ : - jaage vali raat ajj aayi jage wali raat ... .... .... .... ! , ! ! - ... ... ! ! .... ... ! ! .... ... ! ! ... ... - ... : : - SOURCE: http://www.yugalsarkar.com/lyrics/jaage-vali-raat-ajj-aayi-jage-wali-raat-Lyrics