ओ मैया मेरी मैं बछडी ओसदी, मेरी हत्थ ओहदे विच्च डोर लोको यह दुनिया भांवें लख वसदी, मेरी माँ जेहा न क ओ मैया मेरी मैं बछडी ओसदी, मेरी हत्थ ओहदे विच्च डोर लोको यह दुनिया भांवें लख वसदी, मेरी माँ जेहा न कोई होर लोको वारे वारे जावां मैं अपनी मैया दे, जीने चरनी लिया मैनु जोड़ लोको हो गयी मेहरबानी, मेहरबानी मैया दी, लोको मैं दीवानी, दीवानी मैया दी । माँ दे नाम दी चढ़ गयी मस्ती, भूल गयी मैनु सारी हस्ती । हो गयी मस्तानी, मस्तानी मैया दी, लोको मैं दीवानी... माँ मेरी नाल प्रीत मैं पायी, जांदी नहिओ नज़र हटाई । सूरत सुहानी, सुहानी मैया दी, लोको मैं दीवानी... मैं मैया दी मैया मेरी, इस गाल विच ना हेरा फेरी । जिवें सी दीवानी तारा रानी मैया दी, लोको मैं दीवानी... ‘कूके’ रेहन माजरे वालिया, काहनु मन भरमा च पा लिया । पा लै कोई निशानी, निशानी मैया दी, लोको मैं दीवानी... ਓ ਮਈਆ ਮੇਰੀ ਮੈਂ ਬੱਚੜੀ ਓਸਦੀ, ਮੇਰੀ ਹੱਥ ਓਹਦੇ ਵਿਚ ਡੋਰ ਲੋਕੋ ਇਹ ਦੁਨੀਆਂ ਭਾਵੇਂ ਲੱਖ ਵੱਸਦੀ, ਮੇਰੀ ਮਾਂ ਜੇਹਾ ਨਾ ਕੋਈ ਹੋਰ ਲੋਕੋ ਵਾਰੇ ਵਾਰੇ ਜਾਵਾਂ ਮੈਂ ਆਪਣੀ ਮਈਆ ਦੇ, ਜਿਹਨੇ ਚਰਣੀ ਲਿਆ ਮੈਨੂੰ ਜੋੜ ਲੋਕੋ ਹੋ ਗਈ ਮੇਹਰਬਾਨੀ ਮੇਹਰਬਾਨੀ ਮਈਆ ਦੀ, ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ ਮਾਂ ਦੇ ਨਾਮ ਦੀ ਚੜ੍ਹ ਗਈ ਮਸਤੀ, ਭੁੱਲ ਗਈ ਮੈਨੂੰ ਸਾਰੀ ਹਸਤੀ ਹੋ ਗਈ ਮਸਤਾਨੀ ਮਸਤਾਨੀ ਮਈਆ ਦੀ, ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ ਮਾਂ ਮੇਰੀ ਨਾਲ ਪ੍ਰੀਤ ਮੈਂ ਪਾਈ, ਜਾਂਦੀ ਨਹੀਓਂ ਨਜ਼ਰ ਹਟਾਈ ਸੂਰਤ ਸੁਹਾਨੀ ਸੁਹਾਨੀ ਮਈਆ ਦੀ, ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ ਮੈਂ ਮਈਆ ਦੀ ਮਈਆ ਮੇਰੀ, ਇਸ ਗੱਲ ਵਿਚ ਨਾ ਹੇਰਾਫੇਰੀ ਜਿਵੇਂ ਸੀ ਦਿਵਾਨੀ ਤਾਰਾ ਰਾਣੀ ਮਈਆ ਦੀ, ਲੋਕੋ ਮੈਂ ਦੀਵਾਨੀ ਦੀਵਾਨੀ ਮਈਆ ਦੀ ਕੂਕੇ ਰੈਣ ਮਾਜਰੇ ਵਾਲਿਆਂ, ਕਾਹਨੂੰ ਮਨ ਭਰਮਾਂ ਵਿਚ ਪਾ ਲਿਆ ਪਾ ਲੈ ਕੋਈ ਨਿਸ਼ਾਨੀ ਨਿਸ਼ਾਨੀ ਮਈਆ ਦੀ, ho gayi meharbani maiya di loko main deewani maiya di Durga Bhajan by Miss Pooja o maiya meri mainbchhadi osadi, meri hatth ohade vichch dor loko yah duniya bhaanven lkh vasadi, meri ma jeha n koi hor loko vaare vaare jaavaan mainapani maiya de, jeene charani liya mainu jod loko ho gayi meharabaani, meharabaani maiya di, loko maindeevaani, deevaani maiya dee ma de naam di chadah gayi masti, bhool gayi mainu saari hastee ho gayi mastaani, mastaani maiya di, loko maindeevaani... ma meri naal preet mainpaayi, jaandi nahio nazar hataaee soorat suhaani, suhaani maiya di, loko maindeevaani... mainmaiya di maiya meri, is gaal vich na hera pheree jiven si deevaani taara raani maiya di, loko maindeevaani... 'kooke' rehan maajare vaaliya, kaahanu man bharama ch pa liyaa pa lai koi nishaani, nishaani maiya di, loko maindeevaani... o maiya meri mainbchhadi osadi, meri hatth ohade vichch dor loko yah duniya bhaanven lkh vasadi, meri ma jeha n koi hor loko vaare vaare jaavaan mainapani maiya de, jeene charani liya mainu jod loko SOURCE: http://www.yugalsarkar.com/lyrics/ho-gayi-meharbani-maiya-di-loko-main-deewani-maiya-di-durga-bhajan-by-miss-pooja-Lyrics