ਗੁਰੂ ਜੀ ਕਲਮ ਦਵਾਤ ਹੱਥ ਤੇਰੇ ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ... ਗੁਰੂ ਜੀ ਕਲਮ ਦਵਾਤ ਹੱਥ ਤੇਰੇ ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ... ਪਹਿਲਾ ਤਾਂ ਲੇਖ ਮੇਰੀ ਅੱਖਾਂ ਦਾ ਲਿਖਿਓ   ਓ ਗੁਰੂ ਜੀ ਦਰਸ਼ ਕਰਾਂ ਮੈਂ ਹਰ ਵੇਲੇ   ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ... ਦੂਜਾ ਤਾਂ ਲੇਖ ਮੇਰੇ ਕੰਨਾ ਦਾ ਲਿਖਿਓ   ਓ ਗੁਰੂ ਜੀ ਸਤਸੰਗ ਸੁਣਾ ਮੈਂ ਹਰ ਵੇਲੇ   ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ... ਤੀਜਾ ਤਾਂ ਲੇਖ ਮੇਰੀ ਬਾਣੀ ਦਾ ਲਿਖਿਓ   ਓ ਗੁਰੂ ਜੀ ਨਾਮ ਜਪਾਂ ਮੈਂ ਹਰ ਵੇਲੇ   ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ... ਚੋਥਾ ਤਾਂ ਲੇਖ ਮੇਰੇ ਹੱਥਾਂ ਦਾ ਲਿਖਿਓ   ਓ ਗੁਰੂ ਜੀ ਸੇਵਾ ਕਰਾਂ ਮੈਂ ਹਰ ਵੇਲੇ   ਕਿ ਚੰਗੇ ਮੇਰੇ ਲੇਖ ਲਿਖਿਓ, ਗੁਰੂ ਜੀ... ਪੰਜਵਾਂ ਤਾਂ ਲੇਖ ਮੇਰੇ ਪੈਰਾਂ ਦਾ ਲਿਖਿਓ   ਓ ਗੁਰੂ ਜੀ ਤੀਰਥ ਕਰਾਂ ਮੈਂ ਹਰ ਵੇਲੇ guru ji kalam dawaat hath tere ki change mere lekh likheo , ...     , ...     , ...     , ...     , ...   SOURCE: http://www.yugalsarkar.com/lyrics/guru-ji-kalam-dawaat-hath-tere-ki-change-mere-lekh-likheo-Lyrics