ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ਫੁੱਲਾਂ ਨੇ ਸਜਾਇਆ ਤੇਰਾ ਦੁਆਰ ਪੌਣਹਾਰੀਆ ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ਚੇਤ ਮਹੀਨੇ ਵਿਚ, ਦਰ ਤੇਰੇ ਜੋਗੀਆ, ਆਉਂਦੀਆਂ ਨੇ ਸੰਗਤਾਂ, ਲਗਦੀਆਂ ਰੌਣਕਾਂ । ਝੁਕੇ ਦਰ ਸਾਰਾ ਸੰਸਾਰ ਪੌਣਹਾਰੀਆ, ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥ ਰੋਟ ਪ੍ਰਸ਼ਾਦ ਲੋਕੀਂ, ਦਰ ਤੇ ਚੜ੍ਹਾਂਵਦੇ, ਲਾਲ ਲਾਲ ਝੰਡੇ ਤੈਨੂੰ, ਬੱਕਰੇ ਚੜ੍ਹਾਂਵਦੇ । ਚੜ੍ਹਾਂਦੇ ਨੇ ਫੁੱਲਾਂ ਦੇ ਵੀ ਹਾਰ ਪੌਣਹਾਰੀਆ, ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥ ਨੱਚ ਨੱਚ ਸੰਗਤਾਂ, ਭੇਟਾਂ ਤੇਰੀ ਗਾਉਂਦੀਆਂ, ਕਰਦੀ ਉਡੀਕ ਤੇਰੀ, ਜੈ ਜੈਕਾਰੇ ਲਾਉਂਦੀਆਂ । ਹੁੰਦੀ ਚੁਫੇਰੇ ਜੈ ਜੈਕਾਰ ਪੌਣਹਾਰੀਆ, ਆਜਾ ਹੋ ਕੇ ਮੋਰ ਤੇ ਸਵਾਰ ਦੁੱਧਾਧਾਰੀਆ ॥ ਭਗਤਾਂ ਦੇ ਸੰਗ ਸੰਗ, ਮੈਂ ਵੀ ਦਰ ਆ ਗਿਆ, ਚਰਨਾਂ ਚ ਤੇਰੇ ਬਾਬਾ, ਸੀਸ ਝੁਕਾ ਲਿਆ । ‘ਰਾਣੇ’ ਦਾ ਵੀ  ਕਰ ਬੇੜਾ ਪਾਰ ਪੌਣਹਾਰੀਆ, fulaan ne sajaya tera dwar paunahariya aaja hoke mor te swar dhudhadhariya , , , . , .. , , , . , .. , , , . , .. , , , .   , SOURCE: http://www.yugalsarkar.com/lyrics/fulaan-ne-sajaya-tera-dwar-paunahariya-aaja-hoke-mor-te-swar-dhudhadhariya-Lyrics