ਭਗਤੋ ਮੇਲਾ ਆਇਆ ਬਾਬੇ ਸੋਢਲ ਦਾ ਦਰ ਫੂਲਾ ਨਾਲ  ਸਜਾਇਆ ਬਾਬੇ ਸੋਢਲ ਦਾ ਭਗਤੋ ਮੇਲਾ ਆਇਆ ਬਾਬੇ ਸੋਢਲ ਦਾ ਦਰ ਫੂਲਾ ਨਾਲ  ਸਜਾਇਆ ਬਾਬੇ ਸੋਢਲ ਦਾ ਸ਼ਹਿਰ ਜਲੰਧਰ ਜਲ ਦੇ ਅੰਦਰ, ਸੋਹਣਾ ਤੇਰਾ ਸੋਢਲ ਮੰਦਰ । ਮੇ ਵੀ ਦਰਸ਼ਨ ਪਾਇਆ ਬਾਬੇ ਸੋਢਲ ਦਾ , ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥ ਭਗਤੋ ਮੇਲਾ ਆਇਆ... ਬਾਬਾ ਖੈਰ ਕਰਮ ਦੀ ਪਾਦੇ, ਸਭਦੀ ਝੋਲੀ ਲਾਲ ਖਡਾਦੇ । ਦਿਨ ਚੋਦਸ ਨੂ ਆਇਆ ਮੇਲਾ ਸੋਢਲ ਦਾ ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥ ਭਗਤੋ ਮੇਲਾ ਆਇਆ... ਖੁਸ਼ੀਆ ਨਾਲ ਮੈ ਦਰ ਤੇ ਆਵਾ, ਦੁਧ ਮੱਠੀਆਂ ਦਾ ਭੋਗ ਲਵਾਵਾ । ਭਗਤਾ ਨੇ ਗੁਣ ਗਾਇਆ... ਹੈਪੀ ਨੇ ਗੁਣ ਗਾਇਆ ਬਾਬੇ ਸੋਢਲ ਦਾ, ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥ ਭਗਤੋ ਮੇਲਾ ਆਇਆ... bhagto mela aaya babe Sodal da dar foola naal sajaya babe sodal da   , . , .. ... , . .. ... , . ... , .. ... SOURCE: http://www.yugalsarkar.com/lyrics/bhagto-mela-aaya-babe-sodal-da-dar-foola-naal-sajaya-babe-sodal-da-Lyrics