ਆ ਲੈ ਮਾਏਂ ਸਾਂਭ ਰਤਨੋ ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ ਆ ਲੈ ਮਾਏਂ ਸਾਂਭ ਰਤਨੋ ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ ਬੋਹੜ ਥੱਲੇ ਬਹਿ ਕੇ ਓ ਮਾਤਾ ਲਿਆ ਨਾਮ ਰੱਬ ਦਾ ਭਗਤਾਂ ਤੇ ਫੱਕਰਾਂ ਨੂੰ ਏਹੀਓ ਕੰਮ ਫੱਬਦਾ ਓ ਗੱਲਾਂ ਦੱਸਾਂਗਾ ਪੁਜਾਈ ਨਾਲ ਮੋਟੀਆਂ, ਆ ਲੈ ਮਾਏਂ ਸਾਂਭ ਰਤਨੋ ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ ਭੁੱਖਾ ਰਹਿ ਕੇ ਮਾਤਾ ਓ ਗਊਆਂ ਤੇਰੀਆ ਮੈਂ ਚਾਰੀਆਂ ਫੇਰ ਵੀ ਤੂੰ ਮਈਆ ਮੈਨੂ ਬੋਲੀਆਂ ਹੀ ਮਾਰੀਆਂ ਹੁਣ ਚਾਰਾਂਗਾ ਨਾ ਤੇਰੀਆਂ ਮੈਂ ਝੋਟੀਆ, ਆ ਲੈ ਮਾਏਂ ਸਾਂਭ ਰਤਨੋ ਬਾਰਾਂ ਸਾਲਾਂ ਦੀਆ ਲੱਸੀਆਂ ਤੇ ਰੋਟੀਆਂ, ਆ ਲੈ ਮਾਏਂ ਸਾਂਭ ਰਤਨੋ ਫਰਜ਼ ਸੀ ਤੇਰਾ ਜੇਹੜਾ ਦਿਤਾ ਓਹ ਨਿਭਾਈ ਛੱਡ ਮੇਰਾ ਪੱਲਾ ਓ ਮਾਤਾ ਘਰ ਆਪਣੇ ਜਾਈ ਓ ਗੱਲਾਂ ਕੀਤੀਆਂ ਤੂੰ ਸਾਡੇ ਨਾਲ ਖੋਟੀਆਂ, ਆ ਲੈ ਮਾਏਂ ਸਾਂਭ ਰਤਨੋ bara saala diya lassiya te rotian aa lai maye saamb ratno , , , , , , SOURCE: http://www.yugalsarkar.com/lyrics/bara-saala-diya-lassiya-te-rotian-aa-lai-maye-saamb-ratno-Lyrics