ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ ਅੱਜ ਰੋ ਰੋ ਰਤਨੋ ਮਾ ਦੇਵੇ ਦੁਹਾਯੀਆਂ ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ ਅੱਜ ਬਣਖੰਡੀ ਪਈ ਜੋਗੀ ਨੂੰ ਪੁਕਾਰੇ ਤੇਰੇ ਬਾਝੋਂ ਬਾਲਕਾ ਗਊਆਂ ਕੌਣ ਚਾਰੇ ਕਿਓਂ ਮੈਥੋਂ ਜੋਗੀਆ ਤੂੰ ਦੂਰੀਆਂ ਪਾਈਆਂ ਘਰ ਮੁੜਿਆ ਜੋਗੀਆ ਕਿਓਂ ਦੇਰੀਆਂ ਲਾਈਆਂ ਮੈਂ ਜਿਮੀਦਾਰਾਂ ਦੇ ਸੀ ਬੋਲ ਉਚਾਰੇ ਤੈਨੂੰ ਲੱਸੀ ਰੋਟੀਆਂ ਦੇ ਤਾਹਨੇ ਮਾਰੇ ਕਿਓਂ ਬੁਢ਼ੜ੍ਹੀ ਮਾਂ ਦੀਆ ਯਾਦਾਂ ਨਾ ਆਈਆਂ ਘਰ ਮੁੜਿਆ ਬਾਲਕਾ ਕਿਓਂ ਦੇਰੀਆਂ ਲਾਈਆਂ ਹੁੰਦੇ ਮਾ ਦੇ ਪੁੱਤ ਦੇ ਦੱਸ ਕਾਹਦੇ ਰੋਸੇ ਦਿਲ ਅੰਦਰੋ ਅੰਦਰੀ ਮੈਨੂ ਪਿਆ ਕੋਸੇ ਚੱਕ ਕਰਮਾ ਦੇ ਰਾਣੇ ਲਿਖ ਸਚ ਸੁਨਾਈਆਂ ajj ro ro ratno maa deve duhayian ghar mud aa yogiya kyun deriaa layiaa Baba Balak Nath ji Punjabi bhajan SOURCE: http://www.yugalsarkar.com/lyrics/ajj-ro-ro-ratno-maa-deve-duhayian-ghar-mud-aa-yogiya-kyun-deriaa-layiaa-baba-balak-nath-ji-punjabi-bhajan-Lyrics