ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ ਸ਼ਾਹਤ੍ਲਾਈਆਂ ਵਾਲਿਆ ਕਰਨੇ ਦਰਸ਼ਨ ਤੇਰੇ ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ ਉੱਚਿਆਂ ਮੰਦਿਰਾਂ ਵਾਲਿਆ,,, ਜੈ ਹੋ,,,,, ਆਜਾ ਪੌਣਾਹਾਰਿਆ ਕਰਨੇ ਦਰਸ਼ਨ ਤੇਰੇ - ਭਗਤਾਂ ਦੇ ਹੱਥਾਂ ਵਿਚ ਰੋਟ ਪ੍ਰਸ਼ਾਦ ਏ    ਬੋਲਣ ਜੈਕਾਰੇ ਤੈਨੂੰ ਕਰਦੇ ਤਾਂ ਯਾਦ ਏ    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ    ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ - ਮਾਵਾਂ ਨੂੰ ਲਾਲ ਦੇਵੇ ਭੈਣਾ ਨੂੰ ਵੀਰ ਏ    ਸਭ ਦੀ ਹੀ ਸੁੱਤੀ ਹੋਈ ਜਗਾਉਂਦਾ ਤਕਦੀਰ ਏ    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ    ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ - ਤੇਰੇ ਗੁਣ ਗਾਉਂਦੇ ਬਾਬਾ ਸ਼ਾਮ ਸਵੇਰੇ    ਚਰਨਾ ਨਾਲ ਲਾ ਲੈ ਸਾਨੂੰ ਬੱਚੜੇ ਹਾਂ ਤੇਰੇ    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ    ਲਾਈ ਕਾਹਤੋਂ ਦੇਰ ਏ ਕਰਨੇ ਦਰਸ਼ਨ ਤੇਰੇ - ਸੋਹਣੀ ਪਿੰਡ ਪੱਟੀ ਵਾਲਾ ਕਰਦਾ ਪੁਕਾਰ ਏ    ਤੇਰੀ ਰਹਿਮਤ ਨੇ ਦਿੱਤਾ ਗੋਲਡੀ ਨੂੰ ਤਾਰ ਏ    ਕਰਨੇ ਦਰਸ਼ਨ ਤੇਰੇ ਲਾਈ ਕਾਹਤੋਂ ਦੇਰ ਏ aaja paunaharia karne darshan tere ,,, ,,,,, -             -             -             -         SOURCE: http://www.yugalsarkar.com/lyrics/aaja-paunaharia-karne-darshan-tere-Lyrics