ਆਜਾ ਭਗਤਾ ਓ ਗੱਡੀ ਮਈਆ ਜੀ ਦੇ ਚੱਲੀ ਆ ਭਗਤ ਪਿਆਰਿਆਂ ਨੂੰ ਦਾਤੀ ਚਿੱਠੀ ਘੱਲੀ ਆ ਆਜਾ ਭਗਤਾ ਓ ਗੱਡੀ ਮਈਆ ਜੀ ਦੇ ਚੱਲੀ ਆ ਭਗਤ ਪਿਆਰਿਆਂ ਨੂੰ ਦਾਤੀ ਚਿੱਠੀ ਘੱਲੀ ਆ ਆਜਾ ਭਗਤਾ ਓ ਗੱਡੀ... ਆਓ ਗੱਡੀ ਵਿਚ ਬੈਠੋ ਸਾਰੇ, ਲਾਓ ਭਵਾਨੀ ਦੇ ਜੈਕਾਰੇ ਜਾਕੇ ਦੁਰਗਾ ਮਾਂ ਦੇ ਦੁਆਰੇ, ਹੋਣੀ ਦਿਲ ਨੂੰ ਤਸੱਲੀ ਆ ਆਜਾ ਭਗਤਾ ਓ ਗੱਡੀ... ਸੰਗਤਾ ਨੇ ਜੈਕਾਰੇ ਲਾਕੇ, ਦਿਲ ਵਿਚ ਸ਼ਕਤੀ ਮਾਂ ਨੂੰ ਧਿਆਕੇ, ‘ਕਮਲ’ ਡ੍ਰਾਈਵਰ ਦੇ ਕੋਲ ਆ ਕੇ, ਬੈਠੇ ਮੰਗਾ ਦੀ ਪ੍ਬੰਲੀ ਆ ਆਜਾ ਭਗਤਾ ਓ ਗੱਡੀ... ਜਗਦੰਬੇ ਦਾ ਆਇਆ ਚਾਲਾ, ਉਸਦੀ ਜਾਕੇ ਜ੍ਯੋਤ ਜਗਾ ਲੈ ਚਰਣਾ ਦੇ ਵਿਚ ਧਿਆਨ ਲਗਾ ਕੇ, ਹੋਗੀ ਨਜਰ ਸਵੱਲੀ ਆ ਆਜਾ ਭਗਤਾ ਓ ਗੱਡੀ... ਮਈਆ ਦਰ ‘ਸਿਕੰਦਰ’ ਜਾਵੇ, ਝੋਲੀਆਂ ਭਰਕੇ ਓਹ ਲੈ ਆਵੇ, ਭਗਤ ਓਹਦੀਆ ਭੇਟਾਂ ਗਾਵੇ, ਜੇਹੜੀ ਵਲੀਆਂ ਦੀ ਵਲੀ ਆ ਆਜਾ ਭਗਤਾ ਓ ਗੱਡੀ... aaja bhagta o gaddi mayia ji de challi aa punjabi bhajan by Sardool Sikandar ... , , ... , , , ... , , ... , , , ... SOURCE: http://www.yugalsarkar.com/lyrics/aaja-bhagta-o-gaddi-mayia-ji-de-challi-aa-punjabi-bhajan-by-sardool-sikandar-Lyrics